ਅੱਜ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਦਾ 243ਵਾਂ ਜਨਮ ਦਿਹਾੜਾ ਹੈਂ।

ਅੱਜ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਦਾ 243ਵਾਂ ਜਨਮ ਦਿਹਾੜਾ ਹੈਂ। 
ਗੁਜਰਾਵਾਲਾ ਦੀ ਉਸ ਮਹਾਨ ਸ਼ਖਸੀਅਤ ਦਾ ਜਨਮ ਦਿਹਾੜਾ ਜਿਸਨੇ ਸਿੱਖ ਰਾਜ ਨੂੰ ਸਭ ਤੋਂ ਮਹਾਨ, ਤਾਕਤਵਰ ਬਣਾਇਆ ਜਿਸ ਦੀਆਂ ਹੱਦਾਂ ਚੀਨ, ਅਫਗਾਨਿਸਤਾਨ, ਸਿੰਧ, ਬ੍ਰਿਟਿਸ਼ ਇੰਡੀਆ ਨਾਲ ਲੱਗਦੀਆਂ ਸੀ। ਉਹ ਸ਼ਖਸੀਅਤ ਜਿਸਨੇ ਆਪਣੇ 37 ਕੁ ਸਾਲ ਵਿੱਚ ਹੀ ਸਿੱਖੀ ਦੇ ਕੇਂਦਰ ਅੰਮ੍ਰਿਤਸਰ ਸਾਹਿਬ ਨੂੰ ਏਸ਼ੀਆ ਦੇ ਸਭ ਤੋਂ ਅਮੀਰ, ਵਿਕਸਿਤ ਅਤੇ ਵਪਾਰਕ ਗਤੀਵਿਧੀਆਂ ਦਾ ਸਭ ਤੋਂ ਵੱਡਾ ਕੇਂਦਰ ਬਣਾ ਦਿੱਤਾ। 

ਜੇ ਅੱਜ ਉਹ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਹੁੰਦਾ ਤਾਂ ਕਿਸੇ ਦੀ ਹਿੰਮਤ ਨਾ ਹੁੰਦੀ ਕਿ ਕੋਈ ਉਸ ਦੇ ਪੰਜਾਬ ਦੇ ੨ ਟੋਟੇ ਕਰ ਦੇਵੇ

Post a Comment

Previous Post Next Post