ਪੰਜਾਬੀ ਗੀਤ - ਚੌਕਲੇਟ ਜਿਹੀਆਂ ਗੱਲਾਂ ਰੀਲੀਜ਼

ਪੰਜਾਬੀ ਗੀਤ - ਚੌਕਲੇਟ ਜਿਹੀਆਂ ਗੱਲਾਂ ਰੀਲੀਜ਼ 
ਪਿੱਛਲੇ ਦਿਨ ਪਂਜਾਬੀ ਗੀਤ (ਚਾਕਲੇਟ ਜਿਹੀਆਂ ਗੱਲਾਂ ) ਮਾਰਕੀਟ ਵਿੱਚ ਮੱਲ੍ਹਾ ਮਾਰਦੀਆ ਇਸ ਵਿਚ ਸਿੰਗਰ / ਕੰਪੋਜ਼ਰ / ਰਾਈਟਰ ਸਿੰਗਰ ਰਜਤ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕੀ ਮੈਨੂੰ ਬਚਪਨ ਤੋ ਲਿਖਣ ਦਾ ਸ਼ੌਂਕ ਸੀ ਤੇ ਗੋਨ ਦਾ ਵੀ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਐਲਬਮ ਜਿਹਦੇ ਵਿਚ ਮੈਂ ਬੋਹਤ ਮਿਹਨਤ ਕੀਤਾ ਅਤੇ ਮੈਂ ਇਸ ਗੀਤ ਨੂੰ ਖੁਦ ਕੰਪੋਜ ਅਤੇ ਰਹਿਜ਼ ਕਰ ਕੇ ਵੇਨਸ ਵੇਵਸ ਸਟੂਡੀਓ ਚੰਡੀਗੜ ਵਿਖੇ ਔਡੀਓ ਅਤੇ ਇਸ ਗੀਤ ਦਾ ਵੀਡੀਓ ਸਿੱਧੂ ਐਡੀਟਸ ਨੇ ਕੀਤਾ ਮੇਰੇ ਮਾਤਾ ਪਿਤਾ ਅਤੇ ਪਰਿਵਾਰ ਦੇ ਸਾਰੇ ਮੈਂਬਰ ਸਦਕਾ ਅੱਜ ਇਹ ਗੀਤ ਮਾਰਕੀਟ ਵਿਚ ਦਰਸ਼ਕਾ ਅਤੇ ਸਰੋਤਿਆ ਨੂੰ ਇਹ ਗਾਣਾ ਬੋਹਤ ਪਸੰਦ ਅਰਿਹਾ ਹੈ ਮੇਰੇ ਅਗਲੇ ਐਲਬਮ ਦੀ ਤਿਆਰੀ ਮੇਰੇ ਉਸਤਾਦ ਪੀ ਸੀ ਰਾਊਤ ਰਾਜਪੂਤ ਜੀ ਸੁਰ ਸਰਗਮ ਸੰਗੀਤ ਵਿਦਿਆਲੇ ਭੋਗਪੁਰ ਵਿਖੇ ਰਿਹਾਜ ਕਰਨਾ ਸ਼ੁਰੂ ਕਰ ਦਿੱਤਾ ਪੰਜਾਬੀਆਂ ਦੀ ਚਰਨਾ ਵਿਚ ਹੱਥ ਜੋੜ ਕੇ ਬੇਨਤੀ ਹੈ ਮੈਨੂੰ ਐਸੀ ਤਰਾ ਅਸ਼ੀਰਵਾਦ ਦਿੰਦੇ ਰਿਹੋ ਕੇ ਮੈਂ ਇਸੇ ਤਰਾ ਪੰਜਾਬ ਦਾ ਨਾਮ ਰੌਸ਼ਨ ਕਰ ਸਖਾ 
ਧੰਨਵਾਦ

Post a Comment

Previous Post Next Post