ਭੋਗਪੁਰ ਤੋਂ (ਗੁਰਵਿੰਦਰ ਸਿੰਘ )ਮਾਨਯੋਗ ਡੀ.ਜੀ.ਪੀ ਸਾਹਿਬ ਪੰਜਾਬ ਸ਼੍ਰੀ ਗੋਰਵ ਯਾਦਵ ਆਈ.ਪੀ.ਐਸ ਜੀ ਵਲੋ ਥਾਣਾ ਭੋਗਪੁਰ ਜਿਲਾ ਜਲੰਧਰ (ਦਿਹਾਤੀ) ਦੇ ਐਚ.ਸੀ ਵਿਨੋਦ ਕੁਮਾਰ ਸਹਾਇਕ ਮੁਨਸ਼ੀ ਨੂੰ ਚੰਗੀ ਕਾਰੁਜਗਾਰੀ ਅਤੇ ਪਬਲਿਕ ਨੂੰ ਚੰਗੀਆ ਸੇਵਾਵਾ ਦੇਣ ਲਈ ਡੀ.ਜੀ.ਪੀ ਡਿਸਕ ਨਾਲ ਸਨਮਾਨਿਤ ਕੀਤਾ ਗਿਆ। ਜਿਸ ਨੂੰ ਮਾਨਯੋਗ ਐਸ.ਐਸ.ਪੀ ਸਾਹਿਬ ਜਲੰਧਰ (ਦ) ਸ਼੍ਰੀ ਹਰਵਿੰਦਰ ਸਿੰਘ ਵਿਰਕ ਪੀ.ਪੀ.ਐਸ ਜਲੰਧਰ ਦਿਹਾਤੀ ਜੀ, ਸ੍ਰੀ ਪਰਮਿੰਦਰ ਸਿੰਘ ਹੀਰ ਐਸ.ਪੀ ਐਚ ਸਾਹਿਬ ਜਲੰਧਰ ਦਿਹਾਤੀ ਜੀ ਅਤੇ ਐਸ.ਐਚ.ਉ ਥਾਣਾ ਭੋਗਪੁਰ ਇੰਸਪੈਕਟਰ ਰਾਜੇਸ਼ ਕੁਮਾਰ ਅਰੋੜਾ ਜੀ ਵਲੋ ਡੀ.ਜੀ.ਪੀ ਡਿਸਕ ਲਗਾ ਕੇ ਅੱਗੇ ਵੀ ਇਸੇ ਤਰ੍ਹਾ ਮਹਿਕਮਾ ਪੰਜਾਬ ਪੁਲਿਸ ਨੂੰ ਚੰਗੀਆ ਸੇਵਾਵਾ ਦੇਣ ਲਈ ਪ੍ਰੇਰਿਤ ਕੀਤਾ ਗਿਆ ।
ਐਚ.ਸੀ ਵਿਨੋਦ ਕੁਮਾਰ ਨੂੰ ਡੀ.ਜੀ.ਪੀ ਸਾਹਿਬ ਪੰਜਾਬ ਵਲੋ ਚੰਗੀ ਕਾਰੁਜਗਾਰੀ ਕਰਕੇ ਡਿਸਕ ਨਾਲ ਸਨਮਾਨਿਤ ਕੀਤਾ ਗਿਆ।
byUnknown
-
0